ਖ਼ਿਆਲ
ਪਰ ਜਦੋਂ, ਤੁਸੀਂ, ਓਸ ਦਾਇਰੇ ਵਿੱਚੋਂ ਬਾਹਰ ਨਿੱਕਲ ਕੇ ਆਉਂਦੇ ਹੋ ਤਾਂ ਖ਼ੁਦ ਨੂੰ ਘੋਖਣਾ ਸ਼ੁਰੂ ਕਰਦੇ ਓ ਅਤੇ ਤੁਹਾਨੂੰ ਖੁਦ ਦੀਆਂ ਗਲਤੀਆਂ-ਮਲਤੀਆਂ, ਚੰਗਿਆਈਆਂ ਦਾ ਗਿਆਨ ਹੋਣ ਲੱਗ ਪੈਂਦੈ।
ਕਈ ਵਾਰ ਤੁਹਾਡੇ ਕੋਲੋਂ ਮਦਦ ਲੈਣ ਵਾਲੇ ਤੁਹਾਨੂੰ ਹੱਲਾਸ਼ੇਰੀ ਦੇਣ ਦੀ ਬਜਾਇ ਤੁਹਾਨੂੰ ਨੀਚਾ ਵਿਖਾ ਕੇ ਅਤੇ ਦਬਾਅ ਕੇ ਰੱਖਣਾ ਚਾਹੁੰਦੇ ਹਨ।
ਪਰ ਜਦੋਂ ਤੁਹਾਨੂੰ ਖ਼ੁਦ ਦੇ ਵਜੂਦ ਦਾ ਪਤਾ ਲਗਦੈ ਕਿ ਤੁਸੀਂ ਕੀ ਸੀ ਅਤੇ ਕੀ ਹੋ ਤਾਂ ਫੇਰ ਤੁਹਾਨੂੰ ਖ਼ੁਦ ਦੀ ਕਾਬਲੀਅਤ ਅਤੇ ਸ਼ਖਸੀਅਤ ਦੀ ਸਮਝ ਪੈ ਜਾਂਦੀ ਏ।
✍🏼 ਕੰਵਲ
Sometimes you get stuck in a circle.
But when you step out of that circle, you begin to examine yourself ਓ and you begin to realize your own faults and virtues.
Sometimes those who ask you for help want to keep you down and pressure you instead of encouraging you.
But when you find out about your own existence, what you were and what you are, then you get an understanding of your own abilities and personality.
✍🏼 Sandhu.kawal1
Comments
Post a Comment